ਐਕਸੀਅਨ ਦਫਤਰ ਮੌੜ ਅੱਗੇ ਮਾਰਿਆ ਧਰਨਾ
ਮੌੜ ਮੰਡੀ-14 ਸਤੰਬਰ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਕਸੀਅਨ ਮੌੜ ਬਿਜਲੀ ਬੋਰਡ ਦੇ ਦਫਤਰ ਦੇ ਸਾਮਣੇ ਧਰਨਾ ਜਾਰੀ ਗਿਆ ਜਿਸ ਵਿੱਚ ਮੰਗ ਕੀਤੀ ਗਈ ਬਿਜਲੀ ਦੀ ਸਪਲਾਈ ਲਗਾਤਾਰ ਜਾਰੀ ਰੱਖੀ ਜਾਵੇ ਤੇ ਮੋਟਰਾਂ ਦੀ ਸਪਲਾਈ ਲਗਾਤਾਰ ਦਿੱਤੀ ਜਾਵੇ ਅੱਜ ਦੇ ਪ੍ਰੋਗਰਾਮ ਵਿਚ ਸ਼ਾਮਲ ਜਥੇਬੰਦੀਆਂ b.k.u ਡਕੌਂਦਾ ਬੁਰਜ ਗਿੱਲ ਦੇ ਜਿਲ੍ਹਾ ਪ੍ਰਧਾਨ ਰਾਜਮਹਿੰਦਰ ਕੋਟਭਾਰਾ ਦਰਸਨ ਸਿੰਘ ਭਾਗੀਵਾਂਦਰ ਜਗਰੂਪ ਸਿੰਘ ਭਾਗੀਵਾਂਦਰ ਅਵਤਾਰ ਸਿੰਘ ਹਰਦੇਵ ਬੁਰਜ ਰਾਠੀ ਪ੍ਰਧਾਨ ਮਾਨਸਾ b.k.u ਲੱਖੋਵਾਲ ਦਾਰਾ ਸਿੰਘ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਲਕ ਪ੍ਰਧਾਨ ਸੰਦੋਹਾ ਜਮੂਹਰੀ ਕਿਸਾਨ ਸਭਾ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਪ੍ਰੈਸ ਸਕੱਤਰ ਸਰਬ ਧਾਲੀਵਾਲ ਆਦਿ ਹਾਜ਼ਰ ਦਨ।

Comments
Post a Comment