ਕਿਸਾਨਾਂ ਦੇ ਪੁਲਿਸ ਥਾਣੇ ਦੇ ਸਾਹਮਣੇ ਮਾਰਿਆ ਧਰਨਾ
ਜਮੂਹਰੀ ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋ ਥਾਣਾ ਕੋਟਫੱਤਾਂ ਅੱਗੇ ਚੇਤਾਵਨੀ ਧਰਨਾ ਦਿੱਤਾ ਗਿਆ। ਮਸਲਾ ਸ਼ੋਰਆ ਵਲੋ ਭਾਗੀਵਾਂਦਰ ਤੋਂ ਕੋਟਭਾਰਾ ਵਹਾਈ ਲੜਕੀ ਨਾਲ ਕੁੱਟ ਮਾਰ ਕਰਨ ਦਾ ਹੈ। ਪੁਲਿਸ ਨੂੰ ਜਥੇਬੰਦੀ ਵਲੋਂ ਵਾਰ ਵਾਰ ਮਿਲਣ ਨੇ ਵੀ ਪੁਲੀਸ ਨੇ ਦੋਸੀਆ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਲੋ ਧਰਨਾ ਦਿੱਤਾ ਗਿਆ asi ਅਮਰੀਕ ਸਿੰਘ ਵਲੋ ਕਾਰਵਾਈ ਕਰਨ ਦਾ ਭਰੋਸਾ ਦੇਣ ਤੋ ਬਾਅਦ ਤੇ ਧਰਨਾ ਚੱਕਿਆ ਗਿਆ। ਜਿਸ ਵਿਚ ਸ਼ਾਮਲ ਆਗੂ ਬਲਕਰਨ ਸਿੰਘ ਬਲਾਕ ਪ੍ਰਧਾਨ b.k.u ਡਕੌਂਦਾ, ਦਰਸਨ ਸਿੰਘ ਇਕਾਈ ਪ੍ਰਧਾਨ, ਬਲਦੇਵ ਸਿੰਘ ਖਾਲਸਾ, ਜਮੂਹਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਜਿਲ੍ਹਾ ਪ੍ਰੈਸ ਸਕੱਤਰ ਸਰਬ ਧਾਲੀਵਾਲ, ਬਲਾਕ ਪ੍ਰਧਾਨ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Comments
Post a Comment