ਨੂਰਪੁਰ ਬੇਦੀ ਵਿਖੇ ਬੰਦਾ ਸਿੰਘ ਬਹਾਦਰ ਦਾ ਦਿਨ ਮਨਾਇਆ
ਨੂਰਪੁਰਬੇਦੀ: ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਰੋਪੜ ਵੱਲੋਂ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਹੋਰ ਬੁਲਾਰਿਆਂ ਤੋਂ ਬਿਨ੍ਹਾਂ ਮੋਹਣ ਸਿੰਘ ਧਮਾਣਾ ਨੇ ਸੰਬੋਧਨ ਕੀਤਾ।

Comments
Post a Comment