ਪਠਾਨਕੋਟ ਵਿਖੇ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਟਰੈਕਟਰ ਮਾਰਚ
ਪਠਾਨਕੋਟ: ਸ੍ਰੀ ਗੁਰਦੁਆਰਾ ਬਾਰਠ ਸਾਹਿਬ ਦੇ ਸਾਹਮਣੇ ਜੰਮੂ ਸ੍ਰੀ ਅਮ੍ਰਿਤਸਰ ਸਾਹਿਬ ਜੀਟੀ ਰੋਡ ’ਤੇ ਟਰੈਕਟਰ ਲਗਾ ਕੇ ਦੋਹਾ ’ਚ ਵਿਸ਼ਵ ਵਪਾਰ ਸੰਸਥਾ ਦੀ ਮੰਤਰੀ ਸਤਰ ਦੀ 13ਵੀਂ ਮੀਟਿੰਗ ਮੌਕੇ ਉਕਤ ਸੰਸਥਾ ’ਚੋਂ ਬਾਹਰ ਨਿੱਕਲਣ ਦੀ ਮੰਗ ਕੀਤੀ।

Comments
Post a Comment