ਖੁਰਲਾਪੁਰ 'ਚ ਪੁਤਲਾ ਫੂਕਿਆ
ਨਕੋਦਰ, 5 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਖੁਰਲਾਪੁਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਸਭਾ ਦੇ ਸੂਬਾ ਕਮੇਟੀ ਮੈਂਬਰ ਮੇਜਰ ਸਿੰਘ ਖੁਰਲਾਪੁਰ ਨੇ ਕੀਤੀ। ਪਹਿਲਾ ਪਿੰਡ ਚ ਮਾਰਚ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਮਗਰੋਂ ਪੁਤਲਾ ਫੂਕਿਆ ਗਿਆ।

Comments
Post a Comment