ਲੋਕ ਸੰਘਰਸ਼ ਤਿੱਖਾ ਕਰਨ ਲਈ ਕਣਕ ਇਕੱਠੀ ਕੀਤੀ
ਰਈਆ: ਸਥਾਨਕ ਅਨਾਜ ਮੰਡੀ ਵਿੱਚੋਂ ਕਣਕ ਦੀ ਉਗਰਾਹੀ ਕੀਤੀ ਗਈ। ਇਹ ਉਗਰਾਹੀ ਲੋਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਕੰਮ ਆਏਗੀ ਅਤੇ ਇਸ ਯਚ ਆਮ ਲੋਕਾਂ ਦਾ ਵੀ ਯੋਗਦਾਨ ਪਏਗਾ। ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਤੇ ਕਾਰਕੁੰਨਾਂ ਨੇ ਉਗਰਾਹੀ ਕਰਨ ‘ਚ ਮਹਿੰਮ ਦੀ ਅਗਵਾਈ ਕੀਤੀ।

Comments
Post a Comment