ਰੈਲੀ ਸਥਾਨ ‘ਤੇ ਪੁੱਜਣ ਲਈ ਗੂਗਲ ਮੈਪ ਦੇ ਲਿੰਕ ਨੂੰ ਕਰੋ ਕਲਿੱਕ: ਰੈਲੀ ‘ਚ ਸ਼ਾਮਲ ਹੋਣ ਵਾਲੇ ਜਥਿਆਂ ਲਈ ਜਮਹੂਰੀ ਕਿਸਾਨ ਸਭਾ ਵਲੋਂ ਜਾਰੀ ਕੀਤੀ ਸੂਚਨਾ

 

ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ/ ਸਕੱਤਰਾਂ ਅਤੇ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਅਪੀਲ ਜਾਰੀ ਕੀਤੀ ਹੈ। 

ਸਭਾ ਦੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ 21 ਮਈ ਨੂੰ ਜਗਰਾਉਂ ਵਿਖੇ ਕਿਸਾਨ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਜਥਿਆਂ ਨੇ ਲੁਧਿਆਣਾ-ਫਿਰੋਜਪੁਰ ਰੋਡ ਤੋਂ ਜਗਰਾਉਂ ਦੀ ਦਾਣਾ ਮੰਡੀ ਵੱਲ ਨੂੰ ਸ਼ੇਰਪੁਰ ਚੌਂਕ ਜਗਰਾਉਂ ਤੋਂ ਮੁੜਨ ਸਾਰ ਉੱਥੇ ਹੀ ਇੱਕਠੇ ਹੋਣਾ ਹੈ। ਸੋ ਸਾਰੇ ਜਥਿਆਂ ਨੂੰ ਬੇਨਤੀ ਹੈ ਕਿ 21 ਮਈ ਨੂੰ ਠੀਕ 11 ਵਜੇ ਸਵੇਰੇ ਸ਼ੇਰਪੁਰ ਚੌਕ ਵਿੱਚ ਪਹੁੰਚ ਜਾਣ। ਜਿਥੋਂ ਪੰਡਾਲ ਵਿੱਚ ਇੱਕਠੇ ਹੋ ਕੇ ਜਾਇਆ ਜਾਵੇਗਾ। ਗੁਜਰਵਾਲ ਨੇ ਦੱਸਿਆ ਕਿ ਗੁਰੂ ਕਾ ਲੰਗਰ ਅਟੁੱਟ ਵਰਤੇਗਾ।

ਨਕਸ਼ਾ ਪ੍ਰਾਪਤ ਕਰਨ ਲਈ ਹੇਠਾਂ ਨੀਲੀ ਲਾਈਨ ਨੂੰ ਕਲਿੱਕ ਕਰੋ ਜੀ।👇🏻

ਗੂਗਲ ਮੈਪ ਦੀ ਸਹਾਇਤਾ ਲੈਣ ਲਈ ਇਸ ਲਿੰਕ ਨੂੰ ਕਲਿੱਕ ਕਰੋ ਜੀ


Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ