ਚੰਡੀਗੜ੍ਹ ਮੁਜ਼ਹਾਰੇ ਦੀ ਤਿਆਰੀ ਲਈ ਕੀਤੀ ਮੀਟਿੰਗ

ਅਜਨਾਲਾ: ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਸਾ਼ਮਲ (ਮਰਜ਼) ਕਰਨ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਨਕਸ਼ੇ ਕਦਮਾਂ ’ਤੇ ਚੱਲਦਿਆ ਜਿਹੜੇ 9 ਕਾਰਪੋਰੇਟ ਘਰਾਣਿਆ ਨੂੰ ਕਣਕ ਦੀ ਖਰੀਦ, ਵਿੱਕਰੀ, ਸਟੋਰੇਜ਼  ਤੇ ਪੋ੍ਸੈਸਿੰਗ ਕਰਨ ਦੀ ਮਨਜੂਰੀ ਦਿੱਤੇ ਜਾਣ  ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਵਿਖੇ 8 ਅਪ੍ਰੈਲ ਨੂੰ ਵਿਸਾ਼ਲ ਮੁਜਾਹਰਾ ਕੀਤਾ ਜਾ ਰਿਹਾ ਹੈ ਉਸ ਵਿੱਚ ਪੰਜਾਬ ਭਰ ਚੋਂ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ  ਹਜਾਰਾਂ ਕਿਸਾਨ - ਮਜ਼ਦੂਰ ਜੋਸ਼ -ਖਰੋਸ਼ ਨਾਲ  ਹਿੱਸਾ ਲੈਣਗੇ। ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਮੁਜ਼ਾਹਰੇ ਚ ਸ਼ਮੂਲੀਅਤ ਵਧਾਉਣ ਲਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਕੇ ਤੇ ਕਿਸਾਨਾਂ ਵੱਲੋਂ ਇਸ ਇਲਾਕੇ ਵਿੱਚੋਂ ਵੱਡੀ ਗਿਣਤੀ ਚੇ ਪਹੁੰਚਣ ਲਈ ਬੱਸਾਂ ਦਾ ਪ੍ਬੰਧ ਕਰ ਲਿਆ ਅਤੇ ਮੌਕੇ ਤੇ ਕਿਸਾਨਾਂ ਨੇ ਹਜਾਰਾਂ ਰੁਪਏ ਇਕੱਠੇ ਕਰ ਲਏ।

ਇਸ ਸਭਾ ਵਿੱਚ ਹੋਰਨਾਂ ਤੋਂ ਇਲਾਵਾ ਦੇਸਾ ਸਿੰਘ  ਭਿੰਡੀ ਔਲਖ, ਕਰਨੈਲ ਸਿੰਘ ਭਿੰਡੀ ਸੈਦਾਂ, ਸੁੱਚਾ ਸਿੰਘ ਘੋਗਾ, ਪੀ੍ਤਮ ਸਿੰਘ ਟਨਾਣਾ, ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ,  ਪੀ੍ਤਮ ਸਿੰਘ ਝੁੰਜ, ਅਮਰਜੀਤ ਸਿੰਘ ਮੱਦੂਵਾਲ , ਕੰਤਾਂ ਸਿੰਘ ਭਿੰਡੀਆਂ, ਕੁਲਵੰਤ ਸਿੰਘ ਭਿੰਡੀ ਸੈਦਾਂ, ਬਾਪੂ ਚਰਨ ਸਿੰਘ ਭਿੰਡੀ ਖੁਰਦ, ਜੋਗਾ ਸਿੰਘ ਭਿੰਡੀ ਸੈਦਾਂ ਤੇ ਜਰਨੈਲ ਸਿੰਘ ਆਦਿ ਨੇ ਵੀ ਹਿੱਸਾ ਲਿਆ। ਚੰਡੀਗੜ੍ਹ ਮੁਜ਼ਹਾਰੇ ਦੀ ਤਿਆਰੀ ਲਈ ਕੀਤੀ ਮੀਟਿੰਗ

ਅਜਨਾਲਾ: ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਸਾ਼ਮਲ (ਮਰਜ਼) ਕਰਨ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਨਕਸ਼ੇ ਕਦਮਾਂ ’ਤੇ ਚੱਲਦਿਆ ਜਿਹੜੇ 9 ਕਾਰਪੋਰੇਟ ਘਰਾਣਿਆ ਨੂੰ ਕਣਕ ਦੀ ਖਰੀਦ, ਵਿੱਕਰੀ, ਸਟੋਰੇਜ਼  ਤੇ ਪੋ੍ਸੈਸਿੰਗ ਕਰਨ ਦੀ ਮਨਜੂਰੀ ਦਿੱਤੇ ਜਾਣ  ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਵਿਖੇ 8 ਅਪ੍ਰੈਲ ਨੂੰ ਵਿਸਾ਼ਲ ਮੁਜਾਹਰਾ ਕੀਤਾ ਜਾ ਰਿਹਾ ਹੈ ਉਸ ਵਿੱਚ ਪੰਜਾਬ ਭਰ ਚੋਂ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ  ਹਜਾਰਾਂ ਕਿਸਾਨ - ਮਜ਼ਦੂਰ ਜੋਸ਼ -ਖਰੋਸ਼ ਨਾਲ  ਹਿੱਸਾ ਲੈਣਗੇ। ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਮੁਜ਼ਾਹਰੇ ਚ ਸ਼ਮੂਲੀਅਤ ਵਧਾਉਣ ਲਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਕੇ ਤੇ ਕਿਸਾਨਾਂ ਵੱਲੋਂ ਇਸ ਇਲਾਕੇ ਵਿੱਚੋਂ ਵੱਡੀ ਗਿਣਤੀ ਚੇ ਪਹੁੰਚਣ ਲਈ ਬੱਸਾਂ ਦਾ ਪ੍ਬੰਧ ਕਰ ਲਿਆ ਅਤੇ ਮੌਕੇ ਤੇ ਕਿਸਾਨਾਂ ਨੇ ਹਜਾਰਾਂ ਰੁਪਏ ਇਕੱਠੇ ਕਰ ਲਏ।

ਇਸ ਸਭਾ ਵਿੱਚ ਹੋਰਨਾਂ ਤੋਂ ਇਲਾਵਾ ਦੇਸਾ ਸਿੰਘ  ਭਿੰਡੀ ਔਲਖ, ਕਰਨੈਲ ਸਿੰਘ ਭਿੰਡੀ ਸੈਦਾਂ, ਸੁੱਚਾ ਸਿੰਘ ਘੋਗਾ, ਪੀ੍ਤਮ ਸਿੰਘ ਟਨਾਣਾ, ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ,  ਪੀ੍ਤਮ ਸਿੰਘ ਝੁੰਜ, ਅਮਰਜੀਤ ਸਿੰਘ ਮੱਦੂਵਾਲ , ਕੰਤਾਂ ਸਿੰਘ ਭਿੰਡੀਆਂ, ਕੁਲਵੰਤ ਸਿੰਘ ਭਿੰਡੀ ਸੈਦਾਂ, ਬਾਪੂ ਚਰਨ ਸਿੰਘ ਭਿੰਡੀ ਖੁਰਦ, ਜੋਗਾ ਸਿੰਘ ਭਿੰਡੀ ਸੈਦਾਂ ਤੇ ਜਰਨੈਲ ਸਿੰਘ ਆਦਿ ਨੇ ਵੀ ਹਿੱਸਾ ਲਿਆ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ