ਬੱਗੂ ਦੇ ਪਿਤਾ ਜੀ ਦਾ ਦੇਹਾਂਤ, ਸਸਕਾਰ ਅੱਜ
ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਮਨਜੀਤ ਸਿੰਘ ਬੱਗੂ ਦੇ ਪਿਤਾ ਜੀ ਸ.ਦਲਬੀਰ ਸਿੰਘ ਕੋਟ ਮਹੁੰਮਦ ਖਾਂ ਦਾ ਅੱਜ ਸਵੇਰੇ ਕਰੀਬ ਤਿੰਨ ਵਜੇ ਦੇਹਾਂਤ ਹੋ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਵਲੋਂ ਪ੍ਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਲਗਾਤਾਰ ਸੁਨੇਹੇ ਆ ਰਹੇ ਹਨ।
ਪਰਿਵਾਰਕ ਸੂਤਰਾਂ ਮੁਤਾਬਿਕ ਸਸਕਾਰ ਅੱਜ ਦੋ ਵਜੇ ਕੀਤਾ ਜਾਵੇਗਾ।

Comments
Post a Comment