ਰਾਸ਼ਟਰੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਵੇਗੀ 19 ਨੂੰ
ਦਿੱਲੀ, 18 ਜੂਨ
ਸਾਂਝਾ ਕਿਸਾਨ ਮੋਰਚਾ ਦੀ ਰਾਸ਼ਟਰੀ ਤਾਲਮੇਲ ਕਮੇਟੀ ਦੀ ਜ਼ੂਮ ਮੀਟਿੰਗ 19 ਜੂਨ ਨੂੰ ਹੋਵੇਗੀ। ਇਸ ਮੀਟਿੰਗ ਲਈ ਸਾਰੇ ਰਾਸ਼ਟਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਜ਼ੂਮ ‘ਤੇ ਸ਼ਾਮ ਸੱਤ ਵਜੇ ਹੋਣ ਵਾਲੀ ਇਸ ਮੀਟਿੰਗ ‘ਚ ਸਾਂਝਾ ਕਿਸਾਨ ਮੋਰਚਾ ਦੀਆਂ ਪਿਛਲੀਆਂ ਦੋ ਜਨਰਲ ਬਾਡੀ ਮੀਟਿੰਗਾਂ ਵਿੱਚ ਤੈਅ ਕੀਤੇ ਗਏ ਪ੍ਰੋਗਰਾਮਾਂ ਦੀ ਠੋਸ ਅਤੇ ਮਿਤੀ ਅਨੁਸਾਰ ਯੋਜਨਾਬੰਦੀ ਕੀਤੀ ਜਾਵੇਗੀ।

Comments
Post a Comment