ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਦਿੱਤਾ ਯਾਦ ਪੱਤਰ
ਸਰਦੂਲਗੜ੍ਹ, 25 ਮਈ
ਜਮਹੂਰੀ ਕਿਸਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਹਰ ਖੇਤ ਲਈ ਨਹਿਰੀ ਪਾਣੀ ਅਤੇ ਭਾਖੜਾ ਨਹਿਰ ਨਾਲ ਸਬੰਧਤ ਕਿਸਾਨਾਂ ਨੂੰ ਪੰਜਾਬ ਪੈਟਰਨ ਤੇ ਬਗੈਰ ਬੰਦੀ ਦੇਣ ਲਈ ਐਕਸੀਅਨ ਜਵਾਹਰਕੇ ਰਾਹੀਂ ਸਿੰਚਾਈ ਸਕੱਤਰ ਨੂੰ ਯਾਦ ਪੱਤਰ ਸੌਂਪਿਆ।

Comments
Post a Comment