ਤਲਵੰਡੀ ਸਾਬੋ: ਬੇਮੌਸਮੀ ਬਾਰਸ਼ ਕੀਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਮੰਗ ਪੱਤਰ ਦਿੱਤਾ
ਤਲਵੰਡੀ ਸਾਬੋ, 10 ਅਪ੍ਰੈਲ
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ‘ਤੇ ਸਥਾਨਕ ਐਸਡੀਐਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਇਕੱਠ ਨੂੰ ਸੁਖਮੰਦਰ ਸਿੰਘ ਧਾਲੀਵਾਲ ਮੱਖਣ ਸਿੰਘ ਸੁਖਦੇਵ ਸਿੰਘ ਕੁਬੇ ਤਾਰਾ ਸਿੰਘ ਨੰਦਗੜ ਸੁਰਜੀਤ ਸਿੰਘ ਸ਼ਿਵਜੀ ਨੇ ਸੰਬੋਧਨ ਕੀਤਾ।

Comments
Post a Comment